PZ10! | Games | Music | News | Messenger | Forum | Gallery | Mobiles |
|
|
|
|
|
|
|
|
#1
|
|||
|
|||
|
ਰੱਬ ਜਾਣੇਂ ਕੈਸਾ ਖੇਲ ਹੋਇਆ, ਇੱਕ ਐਸਾ ਯਾਰ ਬਣਾਂ ਬੈਠੇ, ਨਾਂ ਵਿੱਛਡ਼ ਸਕੇ ਨਾਂ ਮੇਲ ਹੋਇਆ..... ਕਦੇ -ਕਦੇ ਬਣ ਜਾਂਦੇ ਇਹੋ ਜਿਹੇ ਹਲਾਤ ਵਈ ਅੱਧ ਵਾਅਟੇ ਛੁੱਟ ਜਾਂਦਾ ਸੱਜਣਾਂ ਦਾ ਸਾਥ ਵਈ ਬੱਸ ਮਜਬੂਰੀਆਂ ਹੀ ਮਾਰ ਜਾਂਦੀਆਂ ਉਂਝ ਨਾ ਕੋਈ ਕਿਸੇ ਦਾ ਕਸੂਰ ਹੁੰਦਾ ਏ ਜਦੋਂ ਆਪਣਾ ਕੋਈ... ਜਦੋਂ ਆਪਣਾ ਕੋਈ ਅੱਖੀਆਂ ਤੋਂ ਦੂਰ ਹੁੰਦਾ ਏ ਓਦੋਂ ਯਾਰਾਂ ਦੁੱਖ ਤਾਂ ਜਰੂਰ ਹੁੰਦਾਂ ਏ ਜਦੋਂ ਆਪਣਾ ਕੋਈ........ `·.¸¸.·´´¯`··._.·`·.¸¸.·´´¯`··._.· ਇੱਕ ਦੂਜੇ ਬਿਨਾਂ ਕਦੇ ਕੱਟਦੇ ਨਾ ਪਲ ਸੀ ਨਾ ਹੀ ਲਕੋਈ ਕਦੇ ਆਪਣੀ ਕੋਈ ਗੱਲ ਸੀ ਨਸ਼ਾ ਏ ਮੁਹੱਬਤਾਂ ਦਾ ਜੀਹਨੇ ਪੀ ਲਿਆ ਉਹਨੂੰ ਪਤਾ ਕਿੰਨਾਂ ਕ ਸਰੂਰ ਹੁੰਦਾ ਏ ਜਦੋਂ ਆਪਣਾ ਕੋਈ... ਜਦੋਂ ਆਪਣਾ ਕੋਈ ਅੱਖੀਆਂ ਤੋਂ ਦੂਰ ਹੁੰਦਾ ਏ ਓਦੋਂ ਯਾਰਾਂ ਦੁੱਖ ਤਾਂ ਜਰੂਰ ਹੁੰਦਾਂ ਏ ਜਦੋਂ ਆਪਣਾ ਕੋਈ........ `·.¸¸.·´´¯`··._.·`·.¸¸.·´´¯`··._.· ਜਾਣ ਵਾਲਿਆਂ ਵੇ ਰੱਖੀ ਆਪਣਾ ਖਿਆਲ ਵੇ ਲੱਗਾ ਟਾਇਮ ਸਾਡਾ ਕਦੇ ਪੁੱਛ ਲਈ ਤੂੰ ਹਾਲ ਵੇ ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,,,,, |
|
#2
|
||||
|
||||
|
woaaaaaaaaahhhhhhhhhhhhhhhhhhhhhhhh............. awesum dude.......bahut he sohna likhya tusi...... mere kole wrdz nai k main praise kar sakka.... outstanding thinking bruv..... dese lynz r lovely nd true ....
ਕੁਝ ਖੇਲ ਅਸਾਂ ਵੀ ਖੇਲੇ ਸਾਂ, ਰੱਬ ਜਾਣੇਂ ਕੈਸਾ ਖੇਲ ਹੋਇਆ, ਇੱਕ ਐਸਾ ਯਾਰ ਬਣਾਂ ਬੈਠੇ, ਨਾਂ ਵਿੱਛਡ਼ ਸਕੇ ਨਾਂ ਮੇਲ ਹੋਇਆ..... keep it up mate... thnx 4 sharing yhhh...
__________________
Ishq de peerh ta soyi janne,jihnu choota ishq diyan laggina
Yaa rabba maff kari ohna nu, jehre Ishq ch marran Thaggian http://www.youtube.com/watch?v=TAyFnKEcVvc |
|
#3
|
|||
|
|||
|
Quote:
|
![]() |
| Thread Tools | |
| Display Modes | |
|
|
Similar Threads
|
||||
| Thread | Thread Starter | Forum | Replies | Last Post |
| Je russeya YAAR hee mann jave | king_mr21 | :- Love Talk -: | 18 | 12-08-2008 01:43 AM |